ਦਿਨ ਦੀ ਧੁੱਪ ਤੇ ਰਾਤ ਦੀ ਭੁੱਖ ਜੰਜ ਦਾ ਗਹਿਣਾ ਹੈ

- (ਹਾਸ ਰਸ ਲਈ ਵਰਤਦੇ ਹਨ ਕਿ ਜੰਜੇ ਜਾ ਕੇ ਇਕ ਧੁੱਪੇ ਸੜੋ ਤੇ ਕੁਵੇਲੇ ਰੋਟੀ ਖਾਓ)

ਵੇਖਿਆ ਹੈ ਕਈ ਵਾਰ ਮਜ਼ਾ ਜੰਜੇ ਚੜ੍ਹਨ ਦਾ ਵੀ । 'ਦਿਨ ਦੀ ਧੁੱਪ ਤੇ ਰਾਤ ਦੀ ਭੁੱਖ' ਇਹ ਜੰਜ ਦਾ ਗਹਿਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ