ਦਿਨ ਗਵਾਇਆ ਭੌਂ ਕੇ, ਰਾਤ ਗਵਾਈ ਸੌਂ ਕੇ

- (ਵਿਹਲੇ ਤੇ ਨਿਕੰਮੇ ਬੰਦੇ ਲਈ ਵਰਤਦੇ ਹਨ)

ਦਾਦੀ- ਵੇ ਬੱਚਾ ! ਕਿਸੇ ਵੇਲੇ ਤਾਂ ਕਿਸੇ ਚੀਜ਼ ਨੂੰ ਹੱਥ ਲਾਇਆ ਕਰ, ਤੂੰ ਇਹ ਚੰਗਾ ਸਬਕ ਪੜ੍ਹਿਆ ਹੈ ਅਖੇ 'ਦਿਨ ਗਵਾਈ ਭੌਂ ਕੇ ਰਾਤ ਗਵਾਈ ਸੌਂ ਕੇ'। ਇਹ ਵਤੀਰਾ ਦੁਖੀ ਕਰੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ