ਦਿਸਣ ਦਾ ਬਗਲਾ ਤੇ ਮੱਛੀਆਂ ਦਾ ਟਰਕਾਊ

- (ਬਾਹਰੋਂ ਚੰਗਾ ਦਿਸੇ ਪਰ ਦਿਲ ਦਾ ਖੋਟਾ ਹੋਵੇ)

ਕਰੀਮ - ਮੀਆਂ ਦੀ ਸ਼ਕਲ ਕੇਹੀ ਚੰਗੀ ਹੈ, ਪਰ ਇਸ ਨਾਲ ਰੱਬ ਕਿਸੇ ਨੂੰ ਵਾਹ ਨਾ ਪਾਵੈ, ਇਹ ਤਾਂ 'ਦਿਸਣ ਦਾ ਬਗਲਾ ਤੇ ਮੱਛੀਆਂ ਦਾ ਟਰਕਾਊ' ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ