ਦਿੱਤੇ ਬਾਝ ਨਾ ਉਤਰੇ ਹੁਦਾਰ ਪਰਾਏ

- (ਕਰਜ਼ਾ ਦਿੱਤੇ ਬਿਨਾਂ ਛੁਟਕਾਰਾ ਨਹੀਂ ਹੁੰਦਾ)

ਸ਼ਾਹ- ਜੱਟਾ ! ਕਰਜ਼ਾ ਤਾਂ ਦੇਣਾ ਹੀ ਪੈਣਾ ਹੈ। 'ਦਿੱਤੇ ਬਾਝ ਨਾ ਉਤਰੇ ਹੁਦਾਰ ਪਰਾਏ !' ਟਾਲ ਮਟੋਲ ਕਰਨ ਨਾਲ ਕੀ ਬਨਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ