ਦਿੱਤੀ ਖਲ ਨਾ ਖਾਂਦੀ ਤੇ ਕੋਹਲੂ ਚੱਟਣ ਜਾਂਦੀ

- (ਪਹਿਲੀ ਚੰਗੀ ਚੀਜ਼ ਕਬੂਲ ਨਾ ਕਰੇ, ਪਰ ਮੁੜ ਉਸ ਤੋਂ ਮਾੜੀ ਲਈ ਤਰਲੇ ਕਰੇ)

ਗੰਗਾ ਦਈ—ਭੈਣ ! ਹੁਣ ਤੁਸੀਂ ਉਸ ਦੀਆਂ ਮਿੰਨਤਾਂ ਕਰਦੇ ਹੋ ਪਰ ਜਦ ਉਹ ਤੁਸਾਂ ਨੂੰ ਇਸ ਤੋਂ ਵੀ ਵਧੀਆ ਚੀਜ਼ ਦੇ ਰਿਹਾ ਸੀ ਤੁਸੀ ਕੰਨ ਵੀ ਨਹੀਂ ਧਰਦੇ ਸੀ। ਤੁਹਾਡੀ ਤਾਂ ਉਹੀ ਗੱਲ ਹੋਈ ਨਾ ਅਖੇ 'ਦਿਤੀ ਖਲ ਨਾ ਖਾਂਦੀ ਤੇ ਕੋਹਲੂ ਚੱਟਣ ਜਾਂਦੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ