ਦੀਵਾ ਬਲਿਆ, ਹਨੇਰਾ ਟਲਿਆ

- (ਖ਼ੁਸ਼ੀ ਆਉਣ ਤੇ ਗਮੀ ਹਟ ਜਾਵੇ)

ਮੇਰੇ ਘਰ ਅੱਜ ਪੁੱਤਰ ਜੰਮਿਆ ਹੈ। ਅੱਜ ਜਨਮ ਜਨਮਾਤਰਾਂ ਦਾ ਹਨੇਰਾ ਦੂਰ ਹੋਇਆ ਹੈ । 'ਦੀਵਾ ਬਲਿਆ ਹਨੇਰਾ ਟਲਿਆ।'

ਸ਼ੇਅਰ ਕਰੋ

📝 ਸੋਧ ਲਈ ਭੇਜੋ