ਦੀਵੇ ਹੇਠ ਹਨੇਰਾ

- (ਜਦੋਂ ਪੜ੍ਹਿਆ ਲਿਖਿਆ ਆਦਮੀ ਭੁੱਲ ਕਰੇ ਤਾਂ ਆਖਦੇ ਹਨ)

ਉਹ ਤੇ ਬੜਾ ਗਿਆਨ ਘੋਟਦਾ ਹੈ ਪਰ ਕਰਤੂਤ ਇਹ! ਦੀਵੇ ਥੱਲੇ ਹਨੇਰਾ ਹੀ ਤਾਂ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ