ਦੀਵੇ ਨਾਲ ਦੀਵਾ ਬਲਦਾ ਹੈ

- (ਜਦ ਇੱਕ ਦੂਜੇ ਦੀ ਮਦਦ ਨਾਲ ਕੰਮ ਫੱਬੇ)

ਜੀਤ ਸਿੰਘ- ਆਹੋ ਸਰਦਾਰ ਜੀ, ਤੁਹਾਡੇ ਕਹਿਣ ਦੀ ਲੋੜ ਨਹੀਂ, ਮੈਨੂੰ ਜਿਵੇਂ ਆਖੋਗੇ ਉਦਾਂ ਹੀ ਕਰਾਂਗੇ। ਅਕਸਰ ‘ਦੀਵੇ ਨਾਲ ਹੀ ਦੀਵਾ ਬਲਦਾ ਹੈ' ਤੁਸੀਂ ਮੇਰਾ ਭਾਰ ਵੰਡਾਉਗੇ ਤਾਂ ਮੈਂ ਤੁਹਾਡਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ