ਦਿਆ ਬਰਾਬਰ ਧਰਮ ਨਹੀਂ

- (ਰਹਿਮ ਜਾਂ ਬਖਸ਼ਸ਼ ਸਭ ਤੋਂ ਚੰਗਾ ਧਰਮ ਹੈ)

ਮਹਾਰਾਜਾ ਰਣਜੀਤ ਸਿੰਘ ਬੜੇ ਰਹਿਮ ਦਿਲ ਸਨ। ਉਹ ਸਮਝਦੇ ਸਨ ਜੁ ਦਿਆ ਬਰਾਬਰ ਧਰਮ ਨਹੀਂ। ਵੱਡੇ ਤੋਂ ਵੱਡੇ ਅਪਰਾਧ ਲਈ ਵੀ ਉਹ ਕਿਸੇ ਨੂੰ ਫਾਂਸੀ ਨਹੀਂ ਸਨ ਦਿੰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ