ਦੋ ਦਿਨ ਸ਼ੌਕ ਦੇ, ਮੁੜ ਓਹੀ ਕੁੱਤੇ ਭੌਂਕਦੇ

- (ਜਦ ਕੋਈ ਮਿੱਤਰ ਕੁੱਝ ਦਿਨ ਠੀਕ ਰਹਿਣ ਪਰ ਮੁੜ ਲੜ ਪੈਣ)

ਕੁੱਝ ਦਿਨ ਤਾਂ ਤੁਸਾਡੇ ਚੰਗੇ ਨਿਭਦੇ ਹਨ, ਪਰ ਫਿਰ ਗੁੱਥਮ ਗੁੱਥਾ ਹੋ ਪੈਂਦੇ ਹੋ। ‘ਦੋ ਦਿਨ ਸ਼ੌਕ ਦੇ, ਮੁੜ ਉਹੀ ਕੁੱਤੇ ਭੌਂਕਦੇ' ਇਹ ਆਦਤ ਚੰਗੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ