ਦੋ ਡੂਮਾਂ ਵਿੱਚ ਢੱਡ ਨਹੀਂ ਵਜਦੀ

- (ਇੱਕੋ ਹੁਨਰੇ ਦੋ ਗੁਣੀ ਆਪੋ ਵਿੱਚ ਮਿਲ ਨਹੀਂ ਬਹਿੰਦੇ)

ਤੁਸੀਂ ਸੁਣਿਆਂ ਨਹੀਂ ਜੇ 'ਦੋ ਡੂੰਮਾਂ ਵਿਚ ਢੱਡ ਨਹੀਂ ਵਜਦੀ।' ਉਹ ਦੋਵੇਂ ਆਪੋ ਵਿੱਚ ਭਲਾ ਕਿਵੇਂ ਰਲ ਬਹਿੰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ