ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਏ

- (ਜਦ ਕੋਈ ਬਹੁਤੇ ਪਾਸਿਆਂ ਦੀ ਝਾਕ ਕਰੇ ਤੇ ਮੱਦਦ ਕਿਸੇ ਪਾਸੋਂ ਨਾ ਮਿਲੇ)

ਬਹੁਤੇ ਲੋਕਾਂ ਦੀ ਝਾਕ ਨਾ ਰੱਖੋ । ਕਿਸੇ ਇੱਕ ਦਾ ਲੜ ਫੜੋ । ਦੋਹਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਏਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ