ਦੋ ਲੜਦੇ ਨੇ ਇੱਕ ਡਿਗਦਾ ਹੈ

- (ਜਦ ਦੋ ਲੜਨ, ਤਦ ਇੱਕ ਜ਼ਰੂਰ ਹਾਰ ਖਾਂਦਾ ਹੈ)

ਜਿੱਥੇ ਦੋ ਜਣੇ ਘੁਲਦੇ ਹੋਣ, ਇੱਕ ਨੇ ਡਿੱਗਣਾ ਹੀ ਹੈ, ਇਸ ਵਿੱਚ ਅਨੋਖੀ ਗੱਲ ਕਿਹੜੀ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ