ਦੋ ਮੁੱਲਾਂ ਵਿੱਚ ਮੁਰਗੀ ਹਰਾਮ

- (ਜਦ ਦੋ ਲਾਲਚੀਆਂ ਦੇ ਹੱਥ ਆਇਆ ਕੰਮ ਖਰਾਬ ਹੋ ਜਾਵੇ)

ਇਹ ਤਾਂ ਪਤਾ ਹੀ ਸੀ ਕਿ ਜਿਨ੍ਹਾਂ ਨੂੰ ਤੁਸੀਂ ਕੰਮ ਸੌਂਪਿਆ ਹੈ। ਉਹ ਵਿਗਾੜ ਦੇਣਗੇ । ਸਿਆਣਿਆਂ ਨੇ ਸੱਚ ਕਿਹਾ ਹੈ ਕਿ 'ਦੋ ਮੁੱਲਾਂ ਵਿੱਚ ਕੁਕੜੀ ਹਰਾਮ' ਦੋਵੇਂ ਤੁਹਾਡੇ ਮਿੱਤਰ ਲਾਲਚੀ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ