ਦੋ ਤਾਂ ਮਿੱਟੀ ਦੇ ਭੀ ਬੁਰੇ

- (ਕਿਸੇ ਦੇ ਵਿਰੁੱਧ ਦੋ ਮਾੜੇ ਬੰਦੇ ਵੀ ਜੁੜ ਬੈਠਣ ਤਾਂ ਔਖਾ ਕਰਦੇ ਹਨ)

ਦੂਤ-ਦੀਵਾਨ ਜੀ, ਵੈਰੀ ਇਕ ਵੀ ਮਾੜਾ ਹੁੰਦਾ ਹੈ। ਸਿਆਣਿਆਂ ਦਾ ਕਿਹਾ ਹੈ ਕਿ ‘ਦੋ ਤਾਂ ਮਿੱਟੀ ਦੇ ਵੀ ਬੁਰੇ"। ਸੋ ਮਹਾਰਾਜ ਨੂੰ ਸਲਾਹ ਦੇਵੋ ਕਿ ਹੁਸ਼ਿਆਰੀ ਨਾਲ ਕੰਮ ਲੈਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ