ਦੋ ਤੇ ਦੋ ਚਾਰ

- (ਕਿਸੇ ਚੀਜ਼ ਦੀ ਅਸਲੀਅਤ ਵੇਖਣੀ)

ਦੋ ਤੇ ਦੋ ਚਾਰ ਹੋਣ ਦੀ ਅਸਲੀਅਤ ਵਾਂਗ ਮੈਨੂੰ ਦਿਸ ਪਿਆ ਕਿ ਸਾਡੀ ਵਰਤਮਾਨ ਸਰਕਾਰ, ਬੇਵਤਨ ਤੇ ਬੇਘਰ ਲੋਕਾਂ ਲਈ ਨਾ ਅੱਜ ਤੇ ਨਾ ਕੱਲ ਕੁਝ ਕਰ ਸਕੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ