ਦੋਹਾਂ ਭੈਣਾਂ ਇੱਕੀ ਪਾਈ

- (ਆਪਣੇ ਪਲਿਉਂ ਖਰਚ ਘੱਟ ਕਰੇ ਪਰ ਹਿੱਸਾ ਪੂਰਾ ਲੈਣਾ ਚਾਹੇ)

ਭੈਣ ! ਇਹ ਗੱਲ ਚੰਗੀ ਨਹੀਂ । ਤੁਸੀਂ ਪਲਿਉਂ ਤਾਂ ਨਾਂ ਮਾਤਰ ਹੀ ਖਰਚ ਕੀਤਾ ਹੈ । ਹਿੱਸਾ ਪੂਰਾ ਕਿਹੜੀ ਗੱਲ ਦਾ ਮੰਗਦੇ ਹੋ ? ਤੁਸਾਡੀ ਤਾਂ ਇਹ ਗੱਲ ਹੈ ਅਖੇ 'ਦੋਹਾਂ ਭੈਣਾਂ ਇੱਕੀ ਪਾਈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ