ਦੋਹੀਂ ਹੱਥੀਂ ਤਾਲੀ ਵਜਦੀ ਏ

- (ਲੜਾਈ ਝਗੜਾ ਦੁਵੱਲਿਉਂ ਹੀ ਵਧਦਾ ਹੈ)

ਅਸੀਂ ਇਹ ਨਹੀਂ ਮੰਨਦੇ ਕਿ ਕਸੂਰ ਸਿਰਫ ਉਸੇ ਦਾ ਹੈ। 'ਦੋਹੀਂ ਹੱਥੀਂ ਤਾੜੀ ਨਹੀਂ ਵੱਜਦੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ