ਦੂਏ ਦਾ ਮੋਟਾ ਝੋਟਾ ਤੇ ਆਪਣਾ ਨਿਕਾ ਸੁਕਾ

- (ਦੂਸਰੇ ਦੀ ਚੀਜ਼ ਨੂੰ ਸਾੜੇ ਨਾਲ ਬਹੁਤਾ ਤੇ ਆਪਣੀ ਨੂੰ ਥੋੜਾ ਦਰਸਾਉਣਾ)

ਹਰ ਕੋਈ ਦੂਜੇ ਦੀ ਚੀਜ਼ ਨੂੰ ਬਹੁਤਾ ਹੀ ਮਿਥਦਾ ਹੈ ਤੇ ਆਪਣੀ ਨੂੰ ਥੋੜ੍ਹਾ। ‘ਦੂਏ ਦਾ ਮੋਟਾ ਝੋਟਾ ਤੇ ਆਪਣਾ ਨਿਕਾ ਸੁਕਾ' ਇਹ ਵੀ ਤਾਂ ਇਮਾਨਦਾਰੀ ਨਹੀਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ