ਡੂੰਮ ਨਾ ਬੇਲੀ, ਕਿੰਗ ਨਾ ਹਥਿਆਰ

- (ਡੂੰਮ ਦੀ ਦੋਸਤੀ ਮਾੜੀ ਹੈ। ਕਿੰਗ ਨੂੰ ਹਥਿਆਰ ਕਰਕੇ ਵਰਤਣਾ ਚੰਗਾ ਨਹੀਂ ਉਹ ਬੜੀ ਨਾਜ਼ੁਕ ਚੀਜ਼ ਹੈ)

ਤੁਸੀਂ ਵੀ ਹੋਛਿਆਂ, ਨਿਤਾਣਿਆਂ ਦਾ ਆਸਰਾ ਫੜਦੇ ਹੋ ! ਭਾਈ ਸਾਹਿਬ 'ਡੂੰਮ ਨਾ ਬੇਲੀ, ਕਿੰਗ ਨਾ ਹਥਿਆਰ । ਕਿਸੇ ਤਕੜੇ ਨੂੰ ਬਾਂਹ ਫੜਾਉ। ਫਿਰ ਵੇਖੋ ਕੀ ਬਣਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ