ਡੂੰਮਾਂ ਦਾ ਖੱਟਿਆ, ਕੁੱਤੇ ਗਏ ਗਵਾ

- (ਮਾੜੇ ਢੰਗ ਨਾਲ ਕਮਾਇਆ ਪੈਸਾ ਮਾੜੇ ਕੰਮਾਂ ਵਿੱਚ ਹੀ ਲਗਦਾ ਹੈ)

ਪੰਚ:-ਸਰਦਾਰ ਜੀ ! ਡੱਡੇ ਸ਼ਾਹ ਦੀ ਖੱਟੀ ਵੀ ਡਾਢੀ ਉਜੜੀ ਹੈ, ਅਖੇ ਡੂੰਮਾਂ ਦਾ ਖੱਟਿਆ ਕੁੱਤੇ ਗਏ ਗਵਾ ਵਾਲੀ ਗੱਲ ਬਣੀ ਪਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ