ਦੋਸਤੀ ਹੋਈ ਕਿ ਛੋਲਿਆਂ ਦਾ ਵੱਢ

- (ਵੇਲੇ ਸਿਰ ਮਿੱਤਰਤਾ ਨਾ ਪਾਲਣੀ)

ਰੋਸ਼ਨ ਲਾਲ-ਯਾਰ ਫਿਰ 'ਦੋਸਤੀ ਨਾ ਹੋਈ ਛੋਲਿਆਂ ਦਾ ਵੱਢ' ਹੋਇਆ ਕਿ ਭਲਾ ਦੋਸਤਾਂ ਤੋਂ ਵੀ ਕੋਈ ਗੱਲ ਲੁਕਾਈਦੀ ਏ ? ਅਸੀਂ ਤਾਂ ਫਿਰ ਐਵੇਂ ਹੀ ਆਪਣੀਆਂ ਜਾਨਾਂ ਵਾਰਨ ਦੇ ਦਾਈਏ ਬੰਨ੍ਹਦੇ ਫਿਰਦੇ ਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ