ਡੁੱਬੀ ਤਦੇ ਜੇ ਸਾਹ ਨਾ ਆਇਆ

- (ਜਦ ਹੱਥ ਪਲੇ ਕੁਝ ਨਾ ਰਹੇ ਜਾਂ ਚੰਗੀ ਗੱਲ ਨਾ ਕਰ ਸਕੇ)

ਤਾਂ ਫਿਰ ਮੈਨੂੰ ਵੀ ਨਾਲ ਲੈ ਚਲੋ । ਫੇਰ ਉਹ ਬਾਲਾਂ ਵਾਲੀ ਅੜੀ। ਮੈਂ ਚਲਣ ਨੂੰ ਇਨਕਾਰ ਕੀਤਾ ਏ। ਪਰ, ਡੁੱਬੀ ਤਾਂ ਜੇ ਸਾਹ ਨਾ ਆਇਆ। ਆਪਣੇ ਜੋਗਾ ਕਰਾਇਆ ਤੇ ਕੁਝ ਤੇਰੇ ਮਹੀਨੇ ਕੁ ਦੇ ਗੁਜ਼ਾਰੇ ਜੋਗੇ ਪੈਸੇ ਪੂਰੇ ਕਰਨ ਲਈ ਹੀ ਤਾਂ ਸਭ ਕੁਝ ਵੇਚਨ ਲੱਗਾ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ