ਡੁਬਦੇ ਨੂੰ ਤੀਲੇ ਦਾ ਸਹਾਰਾ

- (ਦੁੱਖ ਵਿੱਚ ਮਨੁੱਖ ਮਾੜੇ ਤੋਂ ਮਾੜਾ ਸਹਾਰਾ ਢੂੰਡਦਾ ਹੈ)

ਖੜ੍ਹੀਂ ਬੀਬੀ, ਤੇਰੇ ਬਚਨ ਅਜੇਹੇ ਕੋਮਲ ਤੇ ਮਿੱਠੇ ਹਨ, ਜੁ ਮੇਰੇ ਘਾਇਲ ਮਨ ਉਤੇ ਮਲ੍ਹਮ ਦਾ ਕੰਮ ਕਰਦੇ ਹਨ । ਡੁਬਦੇ ਨੂੰ ਤੀਲੇ ਦਾ ਸਹਾਰਾ । ਕੋਈ ਢੰਗ ਮੇਰੇ ਪਾਸ ਆਪਣੇ ਬਚਾ ਦਾ ਨਹੀਂ ਰਿਹਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ