ਦੁੱਧ ਦਾ ਦੁੱਧ ਪਾਣੀ ਦਾ ਪਾਣੀ

- (ਪੂਰਾ ਪੂਰਾ ਇਨਸਾਫ ਕਰਨਾ)

ਮੈਂ ਝੂਠ ਜੁ ਨਾ ਬੋਲਣਾ ਹੋਇਆ, ਕਿਸੇ ਦੀ ਰਕਮ ਮੈਂ ਨਹੀਂ ਮਾਰਦਾ, ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਮੈਂ ਕਰ ਛੱਡਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ