ਦੁੱਧ ਦਾ ਸੜਿਆ ਛਾਹ ਨੂੰ ਫੂਕਾਂ ਮਾਰਦਾ ਹੈ

- (ਜਦ ਕਿਸੇ ਨੂੰ ਵਿਸਾਹ ਘਾਤੀ ਹੋਣ ਕਰਕੇ ਨੁਕਸਾਨ ਪੁੱਜੇ ਤੇ ਮੁੜ ਉਹ ਹਰ ਗੱਲ ਵਲੋਂ ਸਹਿਮ ਸਹਿਮ ਕਦਮ ਚੁੱਕੇ)

ਗੜਕੂ ਸਮਝ ਗਿਆ ਕਿ ਜ਼ਮਾਨੇ ਦੀ ਡਰਾਈ ਹੋਈ ਇਹ ਤੀਵੀਂ ਬਹੁਤੀ ਹੀ ਵਹਿਮਣ ਹੋ ਗਈ ਹੈ । ਤੇ 'ਦੁੱਧ ਦਾ ਸੜਿਆ ਆਦਮੀ ਜਿਵੇਂ ਲੱਸੀ ਨੂੰ ਫੂਕਾਂ ਮਾਰ ਮਾਰ ਪੀਂਦਾ ਹੈ, ਉਸੇ ਤਰ੍ਹਾਂ ਇਸ ਨੂੰ ਹਰ ਚੀਜ਼ ਵਿਚੋਂ, ਵਿਸਾਹ ਘਾਤੀ ਦੀ ਬੂ ਆਉਣ ਲਗ ਪੈਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ