ਦੁੱਧੀ ਨ੍ਹਾਵੇ ਤੇ ਮੱਖਣੀ ਖੇਡੋ

- (ਜਦ ਕਿਸੇ ਨੂੰ ਬੜਾ ਹੀ ਸੁਖ ਮਿਲੇ)

ਮੈਂ ਕਰਮਾਂ ਸੜੀ ਨੇ ਤੇਰਾ ਕੁਝ ਵੀ ਨਾ ਸਵਾਰਿਆ । ਲੋਕਾਂ ਦੇ ਪੁੱਤਰ 'ਦੁੱਧੀ ਨਾਉਂਦੇ ਤੇ ਮੱਖਣੀ ਪਲਦੇ ਨੇਂ । ਤੈਨੂੰ ਦੋ ਸੁੱਕੀਆਂ ਰੋਟੀਆਂ !

ਸ਼ੇਅਰ ਕਰੋ

📝 ਸੋਧ ਲਈ ਭੇਜੋ