ਦੁੱਧੀ ਨਹਾਵੇ ਤੇ ਪੁਤੀਂ ਖੇਡੇ

- (ਅਸੀਸ ਵਜੋਂ ਕਹਿੰਦੇ ਹਨ, ਕਿ ਘਰ ਵਿੱਚ ਖਾਣ ਲਈ ਚੰਗਾ ਚੋਖਾ ਹੋਵੇ ਤੇ ਕਮਾਊ ਔਲਾਦ ਹੋਵੇ)

ਸ਼ਾਹਜ਼ਾਦੀ -ਨਹੀਂ ਦੁਨੀਆਂਦਾਰਾਂ ਨੂੰ ਬਾਬਾ ਆਦਮ ਵਾਲਾ ਸਵਰਗ ਨਹੀਂ ਚਾਹੀਦਾ । ਇਨਸਾਨ ਲਈ ਇਸ ਦੁਨੀਆਂ ਵਿਚ ਸਵਰਗ ਇਹੀ ਹੈ ਕਿ ਉਹ ਦੁੱਧੀਂ ਨਹਾਵੇ ਤੇ ਪੁੱਤੀਂ ਖੇਡੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ