ਦੂਜੇ ਦੇ ਦਿਲ ਦੀ ਸ਼ਾਹਦੀ ਨਹੀਂ ਦਿੱਤੀ ਜਾਂਦੀ

- (ਦੂਜੇ ਦੇ ਦਿਲ ਦਾ ਪਤਾ ਕਰਨਾ ਔਖਾ ਹੁੰਦਾ ਹੈ)

ਨਹੁੰਆਂ ਨਾਲੋਂ ਮਾਸ ਨਹੀਂ ਟੁੱਟਦਾ। ਉਹ ਫੇਰ ਵੀ ਬਿਗਾਨੇ । ਪਤਾ ਨਹੀਂ ਕਦੋਂ ਇਕ ਹੋ ਜਾਣ। ‘ਦੂਜੇ ਦੇ ਦਿਲ ਦੀ ਸ਼ਾਹਦੀ ਨਹੀਂ ਦਿੱਤੀ ਜਾਂਦੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ