ਦੂਜੇ ਦੇ ਥਾਲ ਵਿੱਚ ਲੱਡੂ ਵੱਡਾ ਹੀ ਜਾਪਦਾ ਹੈ

- (ਹਰ ਇੱਕ ਨੂੰ ਦੂਜੇ ਦੀ ਚੀਜ਼ ਵੱਡੀ ਲਗਦੀ ਹੈ ਤੇ ਆਪਣੀ ਛੋਟੀ)

ਆਹੋ ਜੀ ਦੂਜੇ ਦੇ ਥਾਲ ਵਿੱਚ ਲੱਡੂ ਵੱਡਾ ਹੀ ਜਾਪਦਾ ਹੈ, ਤੁਹਾਨੂੰ ਆਪਣਾ ਕਸੂਰ ਤਾਂ ਨਜ਼ਰ ਨਹੀਂ ਆਉਂਦਾ ਪਰ ਉਸ ਵੱਲ ਉਂਗਲਾਂ ਕਰ ਕਰ ਨਹੀਂ ਥੱਕਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ