ਦੂਜੇ ਘਰ ਬਸੰਤਰ ਦੇਵਤਾ, ਘਰ ਲਗੈ ਤਾਂ ਜਾਣੇ

- (ਦੂਜੇ ਦਾ ਨੁਕਸਾਨ ਵੇਖ ਪ੍ਰਸੰਨ ਹੋਣਾ)

ਪੰਚਾ ! ਡਾਕਾ ਪੈਣ ਨਾਲ ਰਾਮੂ ਸ਼ਾਹ ਬਰਬਾਦ ਹੋ ਗਿਆ, ਪਰ ਕਈ ਖੁਸ਼ ਹਨ। ਸਿਆਣਿਆਂ ਨੇ ਸਚ ਕਿਹਾ ਕਿ ‘ਦੂਜੇ ਘਰ ਬਸੰਤਰ ਦੇਵਤਾ, ਘਰ ਲਗੈ ਤਾਂ ਜਾਣੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ