ਦੁਖ ਆਉਂਦਾ ਘੋੜੇ ਦੀ ਦੌੜ ਏ, ਜਾਂਦਾ ਜੂੰ ਦੀ ਤੋਰ ਏ

- (ਦੁਖ ਆਉਂਦੇ ਬੜੀ ਛੇਤੀ ਛੇਤੀ ਹਨ, ਪਰ ਜਾਂਦੇ ਬੜੇ ਹੌਲੀ ਹੌਲੀ ਹਨ)

ਸਾਹਿਬਾਂ- ਪਤੀ ਜੀ ! ਕਿਉਂ ਹਾਏ ਹਾਏ ਕਰਦੇ ਹੋ ? ਕਿੱਥੇ ਪੀੜ ਏ ? ਦੁਖ ਸੁਖ ਸਰੀਰ ਦਾ ਭੋਗ ਏ । ਤੁਹਾਡਾ ਹੌਸਲਾ ਤਾਂ ਨਿਆਣਿਆਂ ਨਾਲੋਂ ਵੀ ਘੱਟ ਏ । ਤੁਸੀਂ ਜਾਣਦੇ ਓ 'ਦੁੱਖ ਆਉਂਦਾ ਘੋੜੇ ਦੀ ਦੌੜ ਏ, ਜਾਂਦਾ ਜੂੰ ਦੀ ਤੋਰ ਏ' ਕੁਝ ਸਬਰ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ