ਦੁੱਖ ਕਟਿਆ ਰਾਮ ਨਠਿਆ

- (ਦੁੱਖ ਦੂਰ ਹੋ ਜਾਣ ਤੇ ਰੱਬ ਨੂੰ ਵਿਸਾਰ ਦੇਣਾ)

ਕੌੜੀ- ਇਹੀ ਹਾਲ ਹੈ ਦੁਨੀਆਂਦਾਰੀ ਦਾ। ਦੁੱਖ ਕਟਿਆ ਰਾਮ ਨਠਿਆ । ਹੁਣ ਸਤਸੰਗ ਲਾਉਣ ਦੀ ਕੀ ਲੋੜ ਹੈ ? ਕਾਕਾ ਰਾਜੀ ਹੋ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ