ਦੁਖੀ ਹੋਈ ਥਾਂ ਦੁਖਦੀ ਹੈ

- (ਦੁਖੀਏ ਨੂੰ ਮਾਮੂਲੀ ਜਿਹੀ ਚੋਟ ਵੀ ਬਹੁਤ ਦੁਖੀ ਕਰਦੀ ਹੈ)

ਮਾਂ- ਪੁੱਤਰ ! ਨਾ ਰੋ, ਅਜੇ ਅਗਲੇ ਦੁੱਖ ਨਹੀਂ ਭੁੱਲੇ। ਤੇਰੇ ਰੋਣ ਨਾਲ ‘ਦੁਖੀ ਹੋਈ ਥਾਂ ਹੋਰ ਦੁਖਦੀ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ