ਦੁੱਖਾਂ ਦੀਆਂ ਘੜੀਆਂ ਲੰਘਣ ਵਿੱਚ ਨਹੀਂ ਆਉਂਦੀਆਂ

- (ਥੋੜ੍ਹਾ ਜਿੰਨਾ ਦੁੱਖ ਵੀ ਬਹੁਤ ਔਖਾ ਕੱਟੀਦਾ ਹੈ)

ਬੱਚੀ, ਕੀ ਕਰਾਂ, ਅੱਜ ਕਈ ਮਹੀਨੇ ਹੋ ਗਏ ਹਨ ਤੇਰੇ ਵੀਰ ਦਾ ਮੂੰਹ ਵੇਖਿਆਂ। 'ਦੁੱਖਾਂ ਦੀਆਂ ਘੜੀਆਂ ਲੰਘਣ ਵਿਚ ਨਹੀਂ ਆਉਂਦੀਆਂ। ਤੂੰ ਹੀ ਕੋਈ ਉਪਾ ਦੱਸ।

ਸ਼ੇਅਰ ਕਰੋ

📝 ਸੋਧ ਲਈ ਭੇਜੋ