ਦੁਖੜੇ ਰੋਂਦੀ ਯਾਰਾਂ ਦੇ, ਲੈ ਲੈ ਨਾਂ ਭਰਾਵਾਂ ਦੇ

- (ਮਤਲਬ ਆਪਣਾ ਕੱਢੇ, ਪਰ ਹਸਾਨ ਦੂਜਿਆਂ ਸਿਰ ਚਾੜ੍ਹੇ)

ਉਸ ਮਤਲਬੀ ਦੀਆਂ ਚੋਪੜੀਆਂ ਵੱਲ ਧਿਆਨ ਨਾ ਦਿਉ। ਉਹ ਤੁਹਾਨੂੰ ਐਵੇਂ ਰਝਾਉਂਦਾ ਹੈ। ‘ਦੁਖੜੇ ਰੋਂਦੀ ਯਾਰਾਂ ਦੇ ਲੈ ਲੈ ਨਾਂ ਭਰਾਵਾਂ ਦੇ ।" ਲੋੜ ਉਨ੍ਹੇ ਆਪਣੀ ਪੂਰੀ ਕਰਨੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ