ਦੁੰਮ ਨਾਲ ਦੋਸਤੀ, ਪੂਛ ਨਾਲ ਵੈਰ

- (ਇਕ ਤਾਂ ਕਿਸੇ ਨਾਲ ਮਿੱਤਰਤਾ ਦੱਸੀ ਜਾਵੇ ਤੇ ਦੂਜੇ ਪਾਸੇ ਉਸਦੀ ਨਿੰਦਿਆ ਕੀਤੀ ਜਾਵੇ)

ਕਰਮ ਸਿੰਘ ਮੇਰੇ ਪਿਤਾ ਜੀ ਦਾ ਬੜਾ ਗੂੜ੍ਹਾ ਮਿੱਤਰ ਹੈ, ਪਰ ਮੇਰੇ ਨਾਲ ਸਦਾ ਵੈਰ ਰੱਖਦਾ ਹੈ, ਇਹ ਤਾਂ ਉਹੀ ਗੱਲ ਹੋਈ ਅਖੇ 'ਦੁੰਮ ਨਾਲ ਦੋਸਤੀ, ਪੂਛ ਨਾਲ ਵੈਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ