ਦੁਨੀਆਂ ਮੰਨਦੀ ਜੋਰਾਂ ਨੂੰ, ਲਖ ਲਾਹਨਤ ਕਮਜ਼ੋਰਾਂ ਨੂੰ

- (ਤਾਕਤਵਰ ਅੱਗੇ ਹਰ ਕੋਈ ਨਿਵਦਾ ਹੈ)

‘ਦੁਨੀਆਂ ਮੰਨਦੀ ਏ ਜ਼ੋਰਾਂ ਨੂੰ, ਲਖ ਲਾਹਨਤ ਕਮਜ਼ੋਰਾਂ ਨੂੰ' । ਖਾਲਸਾ ਫ਼ੌਜ ਦੇ ਸਿਪਾਹ ਸਾਲਾਰ ਸ: ਹਰੀ ਸਿੰਘ ਨਲੂਆ ਤੋਂ ਪਠਾਨ ਇਤਨੇ ਡਰੇ ਕਿ ਅਟਕ ਪਾਰ ਜਾ ਵਸੇ ਤੇ ਪਠਾਨਾਂ ਦੀਆਂ ਇਸਤ੍ਰੀਆਂ ਆਪਣੇ ਬੱਚਿਆਂ ਨੂੰ 'ਹਰੀਆ ਰਾਂਗਲੇ' ਕਹਿਕੇ ਡਰਾਉਂਦੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ