ਦੁਨੀਆਂ ਮਤਲਬ ਦੀ

- (ਸਾਰੇ ਆਪਣੇ ਮਤਲਬ ਨਾਲ ਵਾਸਤਾ ਰੱਖਦੇ ਹਨ)

ਬੈਰਿਸਟਰ ਨੇ ਕਿਹਾ ਮੇਰੀ ਅਕਲ ਕੰਮ ਨਹੀਂ ਕਰਦੀ, ਮੈਂ ਅੱਜ ਤੀਕ ਜੋ ਤਜਰਬਾ ਕੀਤਾ ਹੈ ਕਿ 'ਦੁਨੀਆਂ ਮਤਲਬ ਦੀ ਏ'। ਉਹ ਮੈਨੂੰ ਵੀ ਇੱਥੇ ਨਜ਼ਰ ਨਹੀਂ ਪੈਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ