ਦੁਨੀਆਂ ਵਿੱਚ ਬੀਜ ਨਾਸ ਨਹੀਂ ਕਿਸੇ ਚੀਜ਼ ਦਾ

- (ਜਦ ਇਹ ਕਹਿਣਾ ਹੋਵੇ ਕਿ ਚੰਗਆਈ ਉੱਕੀ ਮੁੱਕ ਨਹੀਂ ਗਈ ਤਦ ਇਹ ਅਖਾਣ ਵਰਤਦੇ ਹਨ)

ਇਕ ਵਾਰੀ ਫੇਰ ਪਿਛਾਂਹ ਤੱਕ ਕੇ ਰੁਧੇ ਹੋਇ ਗਲੇ 'ਚੋਂ ਬੋਲਿਆ-ਸਚ ਕਹਿੰਦੇ ਨੇ 'ਦੁਨੀਆਂ ਵਿਚ ਬੀਜ ਨਾਸ ਨਹੀਂ ਕਿਸੇ ਚੀਜ਼ ਦਾ’ ।

ਸ਼ੇਅਰ ਕਰੋ

📝 ਸੋਧ ਲਈ ਭੇਜੋ