ਏਧਰ ਸਾਈਆਂ ਤੇ ਓਧਰ ਵਧਾਈਆਂ

- (ਜਦ ਕੋਈ ਦੋ-ਰੁੱਖ਼ੀ ਜਾਂ ਦੋ ਪੱਖੀ ਗੱਲ ਕਰੇ, ਇਕ ਪਾਸੇ ਕੁਝ ਲਾਰਾ ਲਾਵੇ ਤੇ ਦੂਜੇ ਪਾਸੇ ਕੁਝ ਹੋਰ)

ਅਮਰ ਸਿੰਘ- ਵਾਹ ! ‘ਏਧਰ ਸਾਈਆਂ ਤੇ ਓਧਰ ਵਧਾਈਆਂ' । ਸੰਸਾਰ ਚੰਦ ਦੋ ਪਾਸੇ ਤੇ ਬੈਠਾ ਏ । ਨਾ ਸਾਨੂੰ ਕਿਲ੍ਹਾ ਦੇਣਾ ਚਾਹੁੰਦਾ ਏ ਤੇ ਨਾ ਰਣਜੀਤ ਸਿੰਘ ਨੂੰ। ਲੜਾ ਕੇ ਆਪਣਾ ਦਾਅ ਕੱਢਣਾ ਉਹਦੀ ਹਿਕਮਤ ਦੀ ਚਾਲ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ