ਈਸਰ ਤੁੱਸੇ ਹੋਰਨਾ ਘਰ ਖਪਰ ਛਾਰਾ

- (ਜਿਹੜਾ ਦੂਜਿਆਂ ਲਈ ਤਾਂ ਬਹੁਤ ਕੁਝ ਕਹੇ ਪਰ ਆਪਣਾ ਹਾਲ ਮਾੜਾ ਹੋਵੇ)

ਉਹ ਆਪ ਲੱਖ-ਪਤੀ ਹੈ, ਪਰ ਹੈ ਬੜਾ ਸਾਦਾ । ਨਾ ਜਾਨਣ ਵਾਲੇ ਲਈ ਤਾਂ ਉਹ ਇਕ ਗ਼ਰੀਬੜਾ ਜਿਹਾ ਹੈ, ਪਰ ਅਸਲੋਂ ਉਹ ਹੈ ਸ਼ਿਵਜੀ ਵਾਂਗ ਪਰਉਪਕਾਰੀ । ਉਸ ਬਾਰੇ ਤਾਂ ਇਹ ਕਹਿਣਾ ਠੀਕ ਹੈ : 'ਈਸਰ ਤੁੱਸੇ ਹੋਰਨਾ, ਘਰ ਖਪਰ ਛਾਰਾ' !

ਸ਼ੇਅਰ ਕਰੋ

📝 ਸੋਧ ਲਈ ਭੇਜੋ