ਏਹ ਹਾਲ ਮਾਹੀ ਦਾ, ਤਾਂ ਅਲਾ ਬੇਲੀ ਮਾਲ ਦਾ

- (ਜੇ ਮਾਲਕ ਨੇ ਬੇਪਰਵਾਹ ਤੇ ਸੁਸਤ ਹੀ ਰਹਿਣਾ ਹੈ, ਤਾਂ ਇਸ ਖਲਿਆਰ ਦਾ ਰੱਬ ਹੀ ਰਾਖਾ ਹੈ)

ਸਰਦਾਰ ਜੀ, ਜੇ ਇਹੋ ਹਾਲ ਰਹਿਣਾ ਹੈ ਮਾਹੀ ਦਾ, ਤਾਂ ਅੱਲਾ ਬੇਲੀ ਮਾਲ ਦਾ। ਜੇ ਤੁਸੀਂ ਇਵੇਂ ਹੀ ਬੇਪਰਵਾਹ ਰਹਿਣਾ ਹੈ, ਤਦ ਇਹ ਅਡੰਬਰ ਔਖਾ ਹੀ ਸੰਭਾਲਿਆ ਜਾਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ