ਏਹੁ ਨਿਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲ

- (ਜਦ ਕਿਸੇ ਨਿਰਦੋਸ਼ ਨੂੰ ਮਾਰ ਪੈਂਦੀ ਹੋਵੇ, ਤਾਂ ਮਨੁੱਖ ਆਪਣੇ ਦੋਸ਼ਾਂ ਦਾ ਚੇਤਾ ਕਰਕੇ ਆਖਦਾ ਹੈ)

ਫਰੀਦਾ ਦਰਿ ਦਰਵਾਜੈ ਜਾਇ ਕੀ ਡਿਠੋ ਘੜਿਆਲ । ਇਹੁ ਨਿਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ