ਈਦ ਪਿੱਛੋਂ ਤੰਬਾ ਫੂਕਣਾ

- (ਜਦ ਵੇਲੇ ਸਿਰ ਕੋਈ ਚੀਜ਼ ਕੰਮ ਨਾ ਆਵੇ ਤੇ ਸਮਾਂ ਬੀਤ ਜਾਣ ਪਿਛੋਂ ਉਹ ਮਿਲੇ)

ਰੂੜ ਸਿੰਘ -ਲੈ ਸ਼ਾਹ, ਈਦ ਲੰਘ ਗਈ ਤਾਂ ਤੰਬੇ ਨੂੰ ਫੂਕਣਾ ? ਸਾਨੂੰ ਲੋੜ ਹੋਈ ਅੱਜ । ਅਸੀਂ ਹੋਰ ਸ਼ਾਹ ਦੇ ਜਾਈਏ ? ਵੱਡਿਆਂ ਘਰਾਂ ਦੀ ਘਰੋੜੀ ਨਹੀਂ ਮਾਣ । ਮੇਰੇ ਜੋਗਾ ਬਥੇਰਾ। ਕਿਸੇ ਸੰਦੂਕ ਦੀ ਨੁੱਕਰੋਂ ਨਿਕਲ ਆਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ