ਏਕਾ ਨਾਰੀ ਸਦਾ ਜਤੀ

- (ਜਿਹੜਾ ਪਰਾਈ ਨਾਰ ਨੂੰ ਧੀ ਜਾਂ ਭੈਣ ਸਮਝੇ ਤੇ ਕੇਵਲ ਆਪਣੀ ਇਸਤ੍ਰੀ ਨਾਲ ਹੀ ਪਿਆਰ ਕਰੇ)

'ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ । ਪਰ ਧਨ ਸੂਅਰ ਗਾਇ ਜਿਉ, ਮਕਰਹੂ ਹਿੰਦੂ ਮੁਸਲਮਾਣੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ