ਏਸ ਹਨੇਰਿਉਂ ਛੁਟੇਗਾ ਘੀਕਾ, ਤਾਂ ਫੇਰ ਵੇਖੇਗਾ ਘਰ ਕਾ ਠੀਕਾ

- (ਘਰ ਤੋਂ ਦੂਰ ਬਿਪਤਾ ਦੇ ਸਮੇਂ ਜਦ ਘਰ ਦਾ ਵਿਛੋੜਾ ਚੇਤੇ ਆਵੇ)

ਇਕ ਇਕ ਪੈਰ ਤੇ ਦਮ ਫੁਲਦਾ ਸੀ ਅਤੇ ਘਰ ਦਾ ਨਰਮ ਵਿਛੋਣਾ ਚੇਤੇ ਆਉਂਦਾ ਸੀ। ਦਿਲ ਵਿਚ ਘੜੀ ਮੁੜੀ ਆਉਂਦਾ ਸੀ, 'ਏਸ ਹਨੇਰਿਉਂ ਛੁਟੇਗਾ ਘੀਕਾ, ਤਾਂ ਫੇਰ ਵੇਖੇਗਾ ਘਰ ਕਾ ਠੀਕਾ। ਅਰਦਾਸ ਕਰਦੇ ਸਾਂ, 'ਹੇ ਪਰਮਾਤਮਾ ! ਕਦੋਂ ਏਸ ਮੁਸ਼ਕਲ ਵਿਚੋਂ ਨਿਕਲਾਂਗੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ