ਏਵੇਂ ਜਾਵੇ, ਪਰ ਜੇਠ ਨਾ ਖਾਵੇ

- (ਚੀਜ਼ ਅਜਾਈਂ ਚਲੀ ਜਾਵੇ, ਪਰ ਸ਼ਰੀਕਾਂ ਦੇ ਕੰਮ ਨਾ ਆ ਸਕੇ)

ਉਸ ਵੋਟ ਖੂਹ ਵਿੱਚ ਸੁੱਟ ਦੇਣੀ ਹੈ, ਪਰ ਤੁਹਾਨੂੰ ਨਹੀਂ ਦੇਣੀ। ਉਹ ਤੇ ਇਸ ਗੱਲ ਤੇ ਡਟਿਆ ਹੋਇਆ ਹੈ ਕਿ 'ਏਵੇਂ ਜਾਵੇ, ਪਰ ਜੇਠ ਨਾ ਖਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ