ਫੜਿਆ ਚੋਰ ਤੇ ਨਿਕਲਿਆ ਜੁਲਾਹਾ

- (ਕੰਮ ਤਾਂ ਕਿਸੇ ਹੋਰ ਮਨੋਰਥ ਨਾਲ ਕੀਤਾ ਜਾਵੇ, ਪਰ ਸਿੱਟਾ ਕੁਝ ਹੋਰ ਨਿਕਲੇ)

ਤੁਸੀਂ ਵੀ ਉਨ੍ਹਾਂ ਵਿੱਚੋਂ ਭੇਡਾਂ ਚੰਗੀਆਂ ਪਛਾਣਦੇ ਹੋ। ਅਖੇ 'ਫੜਿਆ ਚੋਰ ਤੇ ਨਿਕਲਿਆ ਜੁਲਾਹਾ' ਬੰਦਾ ਕੁਬੰਦਾ ਤਾਂ ਵੇਖ ਲਿਆ ਕਰੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ