ਫਫੇ ਕੂਟਣ, ਲੱਗੀ ਲੁੱਟਣ

- (ਜਦ ਕੋਈ ਫਰੇਬੀ ਚਲਾਕੀਆਂ ਨਾਲ ਲੁੱਟਣ ਦੀ ਕਰੇ)

ਜਾਹ ਨੀ, ਆਪਣਾ ਕੰਮ ਕਰ। ‘ਫਫੇ ਕੂਟਣ, ਲੱਗੀ ਲੁੱਟਣ' ਚਲਾਕੀਆਂ ਨਾਲ ਤੂੰ ਮੇਰਾ ਵੀਰ ਲੁੱਟ ਖਾਧਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ